ਟੀ ਵੀ ਐਨ ਆਰ ਆਈ ਵਲੋਂ ਅਲੱਗ ਅਲੱਗ ਖੇਤਰ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲੀਆਂ ਔਰਤਾਂ “ਮਾਣ ਮੱਤੀ ਪੰਜਾਬਣ ਅਵਾਰਡ “ ਨਾਲ ਸਨਮਾਨਿਤ
ਕੈਨੇਡਾ (ਕਾਵਿ-ਸੰਸਾਰ ਬਿਊਰੋ) : “ਮਾਣ ਮੱਤੀ ਪੰਜਾਬਣ” ਅਵਾਰਡ ਲਈ ਟੀ ਵੀ ਐਨ ਆਰ ਆਈ ਨੂੰ 100 ਦੇ ਕਰੀਬ ਨਾਮਾਂਕਨ ਪੱਤਰ ਪ੍ਰਾਪਤ ਹੋਏ ਸਨ । ਜਿਨ੍ਹਾਂ ਵਿੱਚੋ 30 ਔਰਤਾਂ ਨੂੰ ਚੁਣਿਆ ਗਿਆ । ਜਿਹਨਾਂ ਨੇ ਅਲੱਗ ਅਲੱਗ ਖੇਤਰ ਵਿੱਚ ਆਪਣੀ ਮਿਹਨਤ ਸਦਕਾ ਅਲੱਗ ਪਹਿਚਾਣ ਬਣਾਈ ਸੀ । ਜੋ ਇਸ ਸਨਮਾਨ ਦੀਆਂ ਅਸਲੀ ਹੱਕਦਾਰ ਸਨ ਉਹਨਾਂ ਨੂੰ […]
Read more