‘ਦਾ ਟੀ ਵੀ ਐਨ ਆਰ ਆਈ’ ਵੱਲੋਂ ਨਿਵੇਕਲਾ ਤੇ ਵਿਲੱਖਣ ਕਾਰਜ – ” ਮਾਣਮੱਤੀ ਪੰਜਾਬਣ ਅਵਾਰਡ” ਦਾ ਕਰਨ ਜਾ ਰਿਹਾ ਆਯੋਜਨ
ਮਿਸੀਸਾਗਾ, 07 ਜਨਵਰੀ 2023 (ਕਾਵਿ-ਸੰਸਾਰ ਬਿਊਰੋ) : ਅਮਨ ਸੈਣੀ ਨਾਮਵਰ ਡਾਇਰੈਕਟਰ , ਪ੍ਰੋਡਿਊਸਰ , ਸਿੰਗਰ ਹੋਣ ਦੇ ਨਾਲ ਉਸਾਰੂ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ । ਇਹਨਾਂ ਫ਼ਿਲਮਾਂ ਰਾਹੀਂ ਸਮਾਜ ਦੀਆਂ ਅਲੱਗ ਅਲੱਗ ਕੁਰੀਤੀਆਂ ਨੂੰ ਉਜਾਗਰ ਕਰਦੇ ਹਨ । ਅਮਨ ਸੈਣੀ ਪਿੱਛਲੇ ਕਈ ਸਾਲਾਂ ਤੋਂ ਨਿਵੇਕਲਾ ਤੇ ਵਿਲੱਖਣ ਕਾਰਜ ਕਰ […]
Read more