/ Mar 22, 2025
Trending

Tag: Thakur Dalip Singh

ਤਿਲਕ ਲਾਉਣ ਵਾਲੇ ਅਤੇ ਕੇਸ-ਰਹਿਤ (ਮੋਨੇ) ਵੀ ਸਿੱਖ ਹੋ ਸਕਦੇ ਹਨ – ਠਾਕੁਰ ਦਲੀਪ ਸਿੰਘ

ਸਰੀ, 27 ਮਾਰਚ (ਹਰਦਮ ਮਾਨ)-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਘਟਾਉਣ ਵਾਸਤੇ ਕੂੜ ਪ੍ਰਚਾਰ ਕੀਤਾ ਗਿਆ ਹੈ ਕਿ ਤਿਲਕ ਲਾਉਣ ਵਾਲੇ, ਕੇਸ ਰਹਿਤ (ਮੋਨੇ) ਸਿੱਖ ਨਹੀਂ ਹੋ ਸਕਦੇ ਸੱਚਾਈ ਤਾਂ ਇਹ ਹੈ ਕਿ ਤਿਲਕ ਲਾਉਣ ਵਾਲੇ, ਕੇਸ ਰਹਿਤ ਵੀ ਸਿੱਖ ਹੋ ਸਕਦੇ ਹਨ; ਜੇ ਉਹ ਸਿੱਖ ਗੁਰੂ ਸਾਹਿਬਾਨ ਉੱਪਰ ਸ਼ਰਧਾ […]
Read more

ਨਵੀਂ ‘ਭਾਰਤੀ-ਭਾਸ਼ਾ’ ਬਣਾ ਕੇ ਭਾਸ਼ਾ ਦਾ ਝਗੜਾ ਮਿਟਾਇਆ ਜਾਵੇ – ਠਾਕੁਰ ਦਲੀਪ ਸਿੰਘ

ਵਿਦੇਸ਼ੀ ਭਾਸ਼ਾ ਨੂੰ ਤਿਆਗਣ ਲਈ ਇੱਕ ਪ੍ਰਵਾਨਿਤ ਸਾਂਝੀ ਰਾਸ਼ਟਰੀ ਭਾਸ਼ਾ ਦੀ ਲੋੜ ਸਰੀ, 2 ਮਾਰਚ (ਹਰਦਮ ਮਾਨ)- ਨਾਮਧਾਰੀ ਪੰਥ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਭਾਰਤ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸੰਦੇਸ਼ ਦਿੱਤਾ ਕਿ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਅਤੇ ਰਾਸ਼ਟਰ ਦੀ ਤਰੱਕੀ ਲਈ; ਹਿੰਦੀ ਅਤੇ ਦੱਖਣੀ ਭਾਸ਼ਾਵਾਂ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਦੀ ਲੋੜ ਹੈ; ਤਾਂ ਹੀ ਅਸੀਂ ਇਕੱਠੇ […]
Read more

ਨਾਮਧਾਰੀ ਸੰਗਤ ਨੇ ਸਤਿਗੁਰੂ ਰਾਮ ਸਿੰਘ ਜੀ ਦਾ 207ਵਾਂ ਪ੍ਰਕਾਸ਼ ਪੁਰਬ ਮਨਾਇਆ

(ਕਾਵਿ-ਸੰਸਾਰ ਬਿਊਰੋ) : ਲੁਧਿਆਣਾ- ਨਾਮਧਾਰੀ ਸੰਗਤ ਵੱਲੋਂ ਭਾਰਤ ਦੀ ਆਜ਼ਾਦੀ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਦਾ 207ਵਾਂ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਸਹਿਤ ‘ਗਰੀਨ ਵੈਲੀ ਸਕੂਲ ਲੁਧਿਆਣਾ’ ਨੇੜੇ ਮਨਾਇਆ ਗਿਆ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਨਾਮਧਾਰੀ ਅਤੇ ਮਨਿੰਦਰ ਸਿੰਘ ਸਾਬੀ ਨੇ ਦੱਸਿਆ ਹੈ ਕਿ ਸਮਾਗਮ ਦੌਰਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੀ  ਪ੍ਰੇਰਨਾ ਸਦਕਾ 10-12 ਪਰਿਵਾਰਾਂ ਨੂੰ ਮੁੜ […]
Read more

ਅੰਮ੍ਰਿਤਧਾਰੀ ਖਾਲਸੇ ਨੂੰ ਪ੍ਰੇਮਾ-ਭਗਤੀ ਅਪਨਾਉਣ ਦੀ ਲੋੜ ਹੈ – ਠਾਕੁਰ ਦਲੀਪ ਸਿੰਘ

ਜੈਤੋ,17 ਫਰਵਰੀ 2023- ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਅੰਮ੍ਰਿਤਧਾਰੀ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਸੱਚੇ “ਖਾਲਸੇ” ਬਣਨ ਦੀ ਬੇਨਤੀ ਕੀਤੀ ਹੈ। ਆਪਣੇ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਅਨੁਸਾਰ ਪ੍ਰੇਮਾ-ਭਗਤੀ ਅਪਨਾ ਕੇ ਹੀ ਅਸਲੀ ਖਾਲਸੇ ਬਣ ਸਕਦੇ ਹਾਂ। ਸਿੱਖ ਪੰਥ ਵਿੱਚ ਪ੍ਰੇਮਾ-ਭਗਤੀ ਸਰਵ-ਸ੍ਰੇਸ਼ਟ ਅਤੇ ਸਭ […]
Read more

ਰਾਜਨੀਤੀ ਕੋਈ ਮਾੜੀ ਚੀਜ਼ ਨਹੀਂ, ਇਸ ਦਾ ਲਕਸ਼ ਚੰਗਾ ਹੋਣਾ ਚਾਹੀਦੈ -ਠਾਕੁਰ ਦਲੀਪ ਸਿੰਘ

ਲੁਧਿਆਣਾ, 31 ਜਨਵਰੀ- ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਰਾਜਨੀਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਜਨੀਤੀ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਸਾਨੂੰ ਰਾਜਨੀਤੀ ਕਰਨ ਵਾਲਿਆਂ ਨੂੰ ਬੁਰਾ ਨਹੀਂ ਬੋਲਣਾ ਚਾਹੀਦਾ ਕਿਉਂਕਿ, ਰਾਜਨੀਤੀ ਕਰਨ ਵਾਲੇ ਨੇਤਾ; ਰਾਜਨੀਤੀ ਕਰਕੇ ਹੀ ਸਾਡੇ ਉੱਤੇ ਰਾਜ ਕਰ ਰਹੇ ਹਨ ਅਤੇ ਸਾਡੀ ਕਿਸਮਤ ਲਿਖ ਰਹੇ ਹਨ। ਇਸ ਲਈ […]
Read more

ਦਸ਼ਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ ਰਾਮ ਅਵਤਾਰ

-ਠਾਕੁਰ ਦਲੀਪ ਸਿੰਘ  ਰਾਮ ਅਵਤਾਰ ਦੇ ਛੋਟੇ ਜਿਹੇ ਪ੍ਰਸੰਗ ਵਿੱਚ ਲਿਖੇ ਅਤਿ ਮਨੋਹਰ, ਦੁਰਲੱਭ ਅਤੇ ਵਿਚਿਤ੍ਰ -ਰੂਪ ਛੰਦਾਂ ਦੀ ਇਤਨੀ ਵੱਡੀ ਵਿਵਿਧਤਾ, ਸਾਰੇ ਵਿਸ਼ਵ ਵਿੱਚ ਨਹੀਂ ਲੱਭ ਸਕਦੀ। ਇਸ ਕਰਕੇ, ਮੈਂ ਇਸ ਰਚਨਾ ਨੂੰ ਗੁਰੂ ਜੀ ਦੀ ਆਪਣੀ ਰਚਨਾ ਮੰਨਦਾ ਹਾਂ। ਜੋ ਸੱਜਣ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਉਹ ਵਿਵਾਦ ਕਰਨ ਦੀ ਥਾਂ ਇਸ ਨੂੰ ਉੱਤਮ ਸਾਹਿਤ ਮੰਨ ਲੈਣ […]
Read more

TAGS

TRENDING

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.