ਸਰੀ ਮੈਮੋਰੀਅਲ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਦਾ ਬੁਰਾ ਹਾਲ
ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਕੀਤਾ ਪਰਦਾਫਾਸ਼ ਸਰੀ, 17 ਮਈ (ਹਰਦਮ ਮਾਨ)-ਸਰੀ ਮੈਮੋਰੀਅਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਪਰਦਾਫਾਸ਼ ਕਰਦਿਆਂ ਇੱਕ ਖੁੱਲ੍ਹਾ ਪੱਤਰ ਜਨਤਕ ਕੀਤਾ ਹੈ ਜਿਸ ਵਿਚ ਡਾਕਟਰਾਂ ਨੇ ਮੁੱਖ ਤੌਰ ‘ਤੇ ਬਿਸਤਰਿਆਂ ਦੀ ਘਾਟ, ਡਾਕਟਰਾਂ ਦੀ ਕਮੀ ਅਤੇ ਚੁਣੇ ਹੋਏ ਆਗੂਆਂ ਵੱਲੋਂ ਸਮੱਸਿਆ […]
Read more