ਵਿਰਸਾ ਪੰਜਾਬ ਦਾ-ਸੁੱਖਪ੍ਰੀਤ ਕੌਰ ਖਹਿਰਾ
ਕਾਵਿ-ਸੰਸਾਰ ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ, ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ। ਬਦਲ ਲਿਆ ਖਾਣਾ-ਪੀਣਾ ਆਪਣਾ, ਨਾ ਬਣਦੇ ਸਾਗ ਕਿਤੇ ਨਾ ਪੈਦੀਆਂ ਚਾਟੀਆਂ ‘ਚ ਮਧਾਣੀਆ, ਨਾ ਰਿਹਾ ਪਹਿਰਾਵਾ ਓਹੀ ਪਹਿਲਾ ਵਰਗਾ, ਵੇਖ ਕੇ ਹਾਲਾਤ ਹੁਣ ਦੇ ਪੰਜਾਬ ਦੇ , ਲੱਗਦਾ ਨੈਤਿਕ ਕਦਰ ਕੀਮਤਾਂ ਮੁੱਕ ਜਾਣੀਆ, ਲੱਗੇ ਜਿਵੇ ਭੁੱਲ […]
Read more