ਐਸ.ਪੀ. ਪ੍ਰਾਈਮ ਸੀ. ਸੈਂ. ਪਬਲਿਕ ਸਕੂਲ , ਜਲੰਧਰ ਦੀਆਂ ਵਿਦਿਆਰਥਣਾਂ ਨੇ ਮੈਰਿਟ ਵਿੱਚ ਖ਼ੂਬ ਮੱਲਾਂ ਮਾਰੀਆਂ
ਜਲੰਧਰ-(ਕਾਵਿ-ਸੰਸਾਰ ਬਿਊਰੋ) : ਇਸ ਵਾਰ ਅੱਠਵੀਂ , ਦਸਵੀਂ ਅਤੇ ਬਾਹਰਵੀਂ ਦੇ ਪੰਜਾਬ ਦੇ ਬੋਰਡ ਦੇ ਨਤੀਜਿਆਂ ਵਿੱਚੋਂ ਐਸ. ਪੀ. ਪ੍ਰਾਈਮ ਸੀ. ਸੈਂ. ਪਬਲਿਕ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਮੈਰਿਟ ਵਿੱਚੋ ਹੈਟ੍ਰਿਕ ਮਾਰੀ ਹੈ। ਅੱਠਵੀਂ ਵਿੱਚੋਂ ਪਲਕਪ੍ਰੀਤ ਕੌਰ ਨੇ 97.83% ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ 13ਵਾਂ ਸਥਾਨ ਹਾਸਲ ਕੀਤਾ ਹੈ। ਦਸਵੀਂ ਵਿੱਚੋਂ ਤਨਵੀ ਨੇ 98.31% ਅੰਕ […]
Read more