ਪੰਜਾਬੀ ਸਾਹਿਤ ਅਕਾਡਮੀ ਵਲੋਂ ਫੈਲੋਸ਼ਿਪਸ ਲਈ ਸਾਹਿਤਕਾਰ ਰਵਿੰਦਰ ਰਵੀ (ਕਨੇਡਾ),ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਰਵਿੰਦਰ ਭੱਠਲ ਅਤੇ ਡਾਕਟਰ ਐੱਸ ਪੀ ਸਿੰਘ ਦੀ ਚੋਣ
22 ਜਨਵਰੀ (ਕਾਵਿ-ਸੰਸਾਰ ਬਿਊਰੋ) : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸਾਲਾਨਾ ਆਮ ਇਜਲਾਸ 22 ਜਨਵਰੀ 2023 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ । ਸਾਲ ਭਰ ਦੇ ਕਾਰਜਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਮੈਂਬਰਾਂ ਨੇ ਭਵਿੱਖ ਲਈ ਕੀਮਤੀ ਸੁਝਾਅ ਦਿਤੇ । ਹੋਰ ਫੈਸਲਿਆਂ ਦੇ ਨਾਲ ਨਾਲ ਅਕਾਡਮੀ ਵੱਲੋਂ ਦਿੱਤੇ ਜਾਣ ਵਾਲੇ ਆਪਣੇ ਸਰਵਉੱਚ ਸਨਮਾਨ “ਅਕਾਡਮੀ […]
Read more