ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ ‘ ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ
ਪੰਜਾਬ , ਪੰਜਾਬੀ ਤੇ ਪੰਜਾਬੀਅਤ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ ‘ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ ਹੈ ।ਸਭ ਮੈਂਬਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਕਿ ਰਮਿੰਦਰ ਵਾਲੀਆ ਦੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਇਸਤਰੀ ਵਿੰਗ ਦੇ ਪ੍ਰਧਾਨ ਬਨਣ ਨਾਲ ਪ੍ਰੋਗਰਾਮਾਂ ਵਿੱਚ ਹੋਰ ਸੁਧਾਰ ਆਏਗਾ ਅਤੇ […]
Read more