ਪਾਇਲ ਵਿਖੇ ਸੰਤ ਹਰਨਾਮ ਸਿੰਘ ਧਮੋਟ ਦੀ ਯਾਦ ’ਚ ਸ਼ਹੀਦੀ ਸਮਾਗਮ
ਲੁਧਿਆਣਾ, 22 ਫਰਵਰੀ 2023- ਨਾਮਧਾਰੀ ਸੰਗਤ ਲੁਧਿਆਣਾ ਵੱਲੋਂ ਠਾਕੁਰ ਦਲੀਪ ਸਿੰਘ ਦੀ ਰਹਿਨੁਮਾਈ ਹੇਠ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੰਤ ਹਰਨਾਮ ਸਿੰਘ ਧਮੋਟ ਦੀ ਯਾਦ ਵਿੱਚ ਮਹਾਨ ਨਾਮਧਾਰੀ ਸ਼ਹੀਦੀ ਸਮਾਗਮ 19 ਫ਼ਰਵਰੀ ਨੂੰ ਕਲਗੀਧਰ ਗੁਰਦੁਆਰਾ ਸਾਹਿਬ, ਪਾਇਲ ਲੁਧਿਆਣਾ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਪਾਇਲ ਨੇ ਦੱਸਿਆ ਹੈ ਕਿ ਸੰਤ ਹਰਨਾਮ ਸਿੰਘ ਧਮੋਟ […]
Read more