ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਜੈਤੋ ‘ਚ ਰਿਲੀਜ਼
ਜੈਤੋ 27 ਫਰਵਰੀ (ਹਰਦਮ ਮਾਨ)-‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਐ ਸ਼ੌਕੀਨ ਜੱਟ ਦੀ’ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਬੁਲੰਦ ਆਵਾਜ਼ ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਅੱਜ ਜੈਤੋ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਜੈਤੋ ਦੀ ਸਤਿਕਾਰਤ ਸ਼ਖ਼ਸੀਅਤ ਪ੍ਰੋ. ਤਰਸੇਮ ਨਰੂਲਾ ਅਤੇ ਸ਼ਾਇਰ ਹਰਦਮ ਮਾਨ (ਕੈਨੇਡਾ) ਨੇ ਅਦਾ ਕੀਤੀ। ਇਸ ਮੌਕੇ ਗਾਇਕ ਪੰਮਾ ਸਾਹਿਰ, […]
Read more