ਸ. ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਕਾਇਦਾ-ਏ-ਨੂਰ 21ਵੀਂ ਸਦੀ
14 ਜਨਵਰੀ (ਕਾਵਿ-ਸੰਸਾਰ ਬਿਊਰੋ) : ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਪੜ੍ਹਾਉਣ ਲਈ ਮਾਂ ਬੋਲੀ ਵਿੱਚ ਕਾਇਦਾ-ਏ-ਨੂਰ ਬਣਾਇਆ ਸੀ।ਉਸ ਸਮੇਂ ਪੰਜਾਬ ਦੇ ਲੋਕ 87% ਪੜ੍ਹ ਗਏ ਸੀ। ਜੋ ਦੁਨੀਆਂ ਦੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਇਹ ਕਾਇਦਾ ਅੰਗਰੇਜ਼ੀ ਸਰਕਾਰ ਨੇ ਪੰਜਾਬ ਦੇ ਲੋਕਾਂ ਕੋਲੋਂ ਜ਼ਬਤ ਕਰ ਲਿਆ ਸੀ ਅਤੇ […]
Read more