ਕਾਵਿ-ਸੰਸਾਰ ਇੰਟਰਨੈਸ਼ਨਲ ਮੈਗਜ਼ੀਨ ਦੀ ਅਧਿਕਾਰਕ ਵੈੱਬਸਾਈਟ ਲਾਂਚ
ਜਲੰਧਰ, 30 ਦਸੰਬਰ (ਕਾਵਿ-ਸੰਸਾਰ ਬਿਊਰੋ ) – ਸ਼੍ਰੀ ਅਭਿਜੈ ਚੋਪੜਾ ਜੁਆਇੰਟ ਨਿਰਦੇਸ਼ਕ ਪੰਜਾਬ ਕੇਸਰੀ ਗਰੁੱਪ ਨੇ ਕਾਵਿ- ਸੰਸਾਰ ਇੰਟਰਨੈਸ਼ਨਲ ਮੈਗਜ਼ੀਨ ਨੂੰ ਅਧਿਕਾਰਕ ਤੌਰ ‘ਤੇ ਲਾਂਚ ਕਰ ਕੇ ਇਸ ਦੇ ਡਾਇਰੈਕਟਰ ਤੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਿਰਦੀ ਅਤੇ ਇਸ ਦੇ ਪਾਠਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਵਰਨਣਯੋਗ ਹੈ ਕਿ ਕਾਵਿ-ਸੰਸਾਰ ਬੀਤੇ ਸਾਲ ਦੇ ਮੱਧ […]
Read more