ਯਾਦਾਂ ਦੇ ਝਰੋਖੇ ‘ਚੋਂ-ਨਾਮਵਰ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ
ਨਾਮਵਰ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ, ਆਧੁਨਿਕ ਪੰਜਾਬੀ ਕਵਿਤਾ ਵਿੱਚ, ਡਾ. ਜਸਵੰਤ ਸਿੰਘ ਨੇਕੀ ਤੇ ਡਾ. ਹਰਿਭਜਨ ਸਿੰਘ ਦੋ ਵੱਡੇ ਨਾਂ ਹਨ। ਉਹ ਸਮਕਾਲੀ ਵੀ ਸਨ। ਵੱਡੀ, ਥੀਮ-ਕੇਂਦਰਿਤ ਕਵਿਤਾ ਲਿਖਣ ਵਿੱਚ ਡਾ. ਜਸਵੰਤ ਸਿੰਘ ਨੇਕੀ ਦਾ ਕੋਈ ਸਾਨੀ ਨਹੀਂ ਸੀ। ਐਸੀ ਕਵਿਤਾ ਦਰਸ਼ਨ, ਖੋਜ ਅਤੇ ਕਲਾਤਮਕ […]
Read more