ਸਰਦਾਰ ਜਰਨੈਲ ਸਿੰਘ ਵਿਰਦੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ
(ਕਾਵਿ-ਸੰਸਾਰ ਬਿਊਰੋ) : ਜਲੰਧਰ ਨਿਵਾਸੀ ਸਰਦਾਰ ਜਰਨੈਲ ਸਿੰਘ ਵਿਰਦੀ 5 ਮਾਰਚ 2023 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਵਿਰਾਜੇ ਹਨ । ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅੰਤਮ ਅਰਦਾਸ 12 ਮਾਰਚ ਨੂੰ ਗੁਰੁਦਵਾਰਾ ਸਿੰਘ ਸਭਾ, ਗੋਬਿੰਦ ਗੜ੍ਹ ਮੁਹੱਲਾ ,ਜਲੰਧਰ ਵਿਖੇ ਕੀਤੀ ਗਈ । ਉਹ ਕਾਵਿ-ਸੰਸਾਰ ਦੇ ਸੰਚਾਲਕ ਵਰਿੰਦਰ ਸਿੰਘ ਵਿਰਦੀ […]
Read more