ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ ਵਰਲਡ ਫੋਕ ਫੈਸਟੀਵਲ 6, 7 ਤੇ 8 ਅਕਤੂਬਰ ਨੂੰ
ਅਮਰੀਕਾ, ਕੈਨੇਡਾ, ਇੰਗਲੈਂਡ, ਭਾਰਤ ਅਤੇ ਯੂਰਪੀ ਦੇਸ਼ਾਂ ਤੋਂ ਲੋਕ-ਨਾਚ ਟੀਮਾਂ ਹੋਣਗੀਆਂ ਸ਼ਾਮਲ ਸਰੀ, 4 ਜੁਲਾਈ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ 6, 7 ਤੇ 8 ਅਕਤੂਬਰ 2023 ਨੂੰ ਮੈਸੀ ਥੀਏਟਰ ਨਿਊ ਵੈਸਟ ਮਿਨਸਟਰ ਵਿਖੇ ਵਰਲਡ ਫੋਕ ਫੈਸਟੀਵਲ-2023 ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਬੀਤੇ ਦਿਨ ਸੁਸਾਇਟੀ ਦੇ ਮੈਂਬਰਾਂ ਦੀ ਇਸ ਸਬੰਧ ਵਿਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ […]
Read more