ਜਸਬੀਰ ਕੈਂਥ ਨੇ ਹਿੰਦੀ ਫਿਲਮ ‘ਵਧ’ ਦਾ ਟਾਈਟਲ ਗੀਤ ਗਾ ਕੇ ਮੁਕਤਸਰ ਦਾ ਨਾਂ ਚਮਕਾਇਆ
ਮੁਕਤਸਰ, 15 ਦਸੰਬਰ 2022-ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਅਤੇ ਪ੍ਰਸਿੱਧ ਲੋਕ ਗਾਇਕ ਇੰਦਰਜੀਤ ਮੁਕਤਸਰੀ ਦੇ ਸਪੁੱਤਰ ਜਸਬੀਰ ਕੈਂਥ ਨੇ ਹਿੰਦੀ ਫਿਲਮ ‘ਵਧ’ ਦਾ ਟਾਈਟਲ ਗੀਤ ਗਾ ਕੇ ਬਾਲੀਵੁੱਡ ਇੰਡਸਟਰੀ ਵਿਚ ਮੁਕਤਸਰ ਸ਼ਹਿਰ ਦਾ ਨਾਮ ਚਮਕਾਇਆ ਹੈ। ਫਿਲਮ ‘ਵਧ’ ਦੇ ਟਾਈਟਲ ਗੀਤ ਨੂੰ ਬੇਹੱਦ ਵੱਖਰੇ ਹੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਹ ਗੀਤ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। […]
Read more