ਡਾ. ਕੁਲਦੀਪ ਚਾਹਲ ਅਤੇ ਹਰਕੀਰਤ ਕੌਰ ਚਾਹਲ ਨੂੰ ਸਦਮਾ- ਨੌਜਵਾਨ ਪੁੱਤਰ ਦੀ ਮੌਤ
ਸਰੀ, 4 ਮਈ (ਹਰਦਮ ਮਾਨ)-ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਬੜੀ ਦੁਖਦ ਖ਼ਬਰ ਹੈ ਕਿ ਚਿਲੀਵੈਕ (ਬੀ.ਸੀ.) ਦੇ ਵਸਨੀਕ, ਪੰਜਾਬੀ ਦੀ ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਪੀ.ਏ.ਯੂ. ਫੈਮਲੀ ਐਸੋਸੀਏਸ਼ਨ ਵੈਨਕੂਵਰ ਦੇ ਮੈਂਬਰ ਡਾ. ਕੁਲਦੀਪ ਚਾਹਲ(ਪੀ ਏ ਯੂ) ਦੇ ਨੌਜਵਾਨ ਪੁੱਤਰ ਡਾ. ਕੰਵਰ ਚਾਹਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਿਆ ਹੈ। ਉਹ ਪਿਛਲੇ ਦਿਨਾਂ ਵਿਚ ਭਾਰਤ ਗਿਆ ਹੋਇਆ ਸੀ […]
Read more