ਸਰਬ ਸਾਂਝਾ ਅੰਤਰਰਾਸ਼ਟਰੀ ਕਵੀ ਦਰਬਾਰ ਟੋਰਾਂਟੋ ਵੱਲੋਂ ਕਵਿਤਾ ਪਾਠ
ਨਵੇਂ ਵਰ੍ਹੇ ਦੀ ਆਮਦ ‘ਤੇ ਸਰਬ ਸਾਂਝਾ ਅੰਤਰਰਾਸ਼ਟਰੀ ਕਵੀ ਦਰਬਾਰ ਵੱਲੋਂ ਰਾਮਗੜੀਆ ਭਵਨ ਵਿਖੇ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ। ਇਸ ਸਮਾਗਮ ਜਿੱਥੇ ਹਾਜ਼ਰੀ ਪੱਖੋਂ ਭਰਵਾਂ ਰਿਹਾ ਉਥੇ ਸੰਜੀਦਾ ਵਿਚਾਰ ਵਟਾਂਦਰਾ ਅਤੇ ਪ੍ਰਸਤੁਤ ਰਚਨਾਵਾਂ ਵੱਲੋਂ ਵੀ ਨਵੇਂ ਮਿਆਰ ਸਥਾਪਤ ਕਰ ਗਿਆ। ਇਸ ਸਮਾਗਮ ਨਾਲ ਸੰਸਥਾ ਨੇ ਆਪਣੇ ਚਾਰ ਸਾਲਾਂ ਦਾ ਸਫ਼ਰ ਪੂਰਾ ਕਰਕੇ ਪੰਜਵੇਂ ਸਾਲ ਵਿਚ […]
Read more