ਸਰੀ ਦੇ ਪਲਵਿੰਦਰ ਸਿੱਧੂ ਨੂੰ ਨਿਕਲੀ 250,000 ਡਾਲਰ ਦੀ ਲਾਟਰੀ
ਸਰੀ, 6 ਜਨਵਰੀ (ਹਰਦਮ ਮਾਨ)- ਸਰੀ ‘ਚ ਰਹਿਣ ਵਾਲੇ ਪਲਵਿੰਦਰ ਸਿੱਧੂ ਦੇ ਉਸ ਸਮੇਂ ਵਾਰੇ ਨਿਆਰੇ ਹੋ ਗਏ ਜਦੋਂ ਉਸ ਨੂੰ 250,000 ਡਾਲਰ ਦਾ ਲਾਟਰੀ ਇਨਾਮ ਹਾਸਲ ਹੋਇਆ। ਬੀਸੀ ਲਾਟਰੀ ਦੀ ਸੂਚਨਾ ਅਨੁਸਾਰ ਪਲਵਿੰਦਰ ਸਿੱਧੂ ਨੇ 19 ਦਸੰਬਰ ਦੇ ਡੇਲੀ ਗਰੈਂਡ ਟਿਕਟ ‘ਤੇ 250,000 ਡਾਲਰ ਡਰਾਅ ਆਪਣੇ ਨਾਮ ਕੀਤਾ ਹੈ। ਪਲਵਿੰਦਰ ਸਿੱਧੂ ਨੇ ਇਹ ਲਾਟਰੀ ਨਿਕਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਦੋਂ ਉਸ ਨੇ ਲਾਟਰੀ ਦਾ ਨਤੀਜਾ […]
Read more