ਕਦੇ ਨਾ ਭੁੱਲਣ ਵਾਲਾ ਮਲੇਰਕੋਟਲੇ ਦਾ ਸ਼ਹੀਦੀ ਸਾਕਾ
17 ਜਨਵਰੀ ਤੇ ਵਿਸ਼ੇਸ਼ (ਜਦੋਂ ਨਾਮਧਾਰੀ ਸਿੰਘਾਂ ਨੇ ਤੋਪਾਂ ਸਾਹਵੇਂ ਛਾਤੀ ਤਾਣ ਕੇ ਦਿੱਤੀਆਂ ਸੀ ਸ਼ਹਾਦਤਾਂ) ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।। ਗੁਰਬਾਣੀ ਦੇ ਐਸੇ ਮਹਾਵਾਕਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸੂਰਬੀਰ, ਅਣਖੀਲੇ ਸੂਰਮੇ, ਸੱਚ-ਸੁੱਚ ਦੇ ਧਾਰਨੀ, ਆਪਣੇ ਧਰਮ ਅਤੇ ਦੇਸ਼ ਹਿਤ ਕੁਰਬਾਨੀਆਂ ਦੇਣ ਵਾਲੇ ਅਤੇ ਆਪਣੇ […]
Read more