“ਸਾਹਿਤਕ ਸੱਥ ਖਰੜ੍ਹ” ਬਣਾਉਣ ਦਾ ਫੈਸਲਾ
22 ਜਨਵਰੀ (ਕਾਵਿ-ਸੰਸਾਰ ਬਿਊਰੋ) : ਅੱਜ ਖਰੜ੍ਹ ਅਤੇ ਆਸ-ਪਾਸ ਦੇ ਲੇਖਕਾਂ/ਕਲਾਕਾਰਾਂ ਦੀ ਪਲੇਠੀ ਮੀਟਿੰਗ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ੍ਹ (ਮੋਹਾਲੀ) ਵਿਖੇ ਹੋਈ। ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ‘ਸਾਹਿਤਕ ਸੱਥ ਖਰੜ੍ਹ’ ਬਣਾਉਣ ਲਈ ਪ੍ਰਸਤਾਵ ਮਨਜੂਰ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਮਾਸਿਕ ਮੀਟਿੰਗ ਹਰ ਮਹੀਨੇ ਦੇ ਤੀਜੇ ਐਤਵਾਰ ਸਵੇਰੇ 11 ਵਜੇ ਹੋਇਆ […]
Read more