ਸਿੱਖ ਅਕੈਡਮੀ ਵੱਲੋਂ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ‘ਕਲਾ ਅਤੇ ਕਿਤਾਬ’ ਪ੍ਰਦਰਸ਼ਨੀ ਲਾਈ
ਸਰੀ, 20 ਅਪ੍ਰੈਲ (ਹਰਦਮ ਮਾਨ)- ਸਿੱਖ ਅਕੈਡਮੀ ਸਰੀ ਵੱਲੋਂ ਅਕੈਡਮੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਕਲਾ ਅਤੇ ਵਿਰਸੇ ਨਾਲ ਜੋੜਣ ਦੇ ਉਦੇਸ਼ ਤਹਿਤ ਅਕੈਡਮੀ ਦੇ ਹਾਲ ਵਿਚ ਦੋ ਦਿਨਾਂ ਪ੍ਰਦਰਸ਼ਨੀ ਲਾਈ ਗਈ। ਸਕੂਲ ਦੇ ਸੀਨੀਅਰ ਪ੍ਰਿੰਸੀਪਲ ਡਾ. ਰਿਸ਼ੀ ਸਿੰਘ ਅਤੇ ਸਿੱਖ ਅਕੈਡਮੀ ਦੀ ਪ੍ਰੈਜ਼ੀਡੈਂਟ ਅਮਨ ਕੌਰ ਢੀਂਡਸਾ ਦੇ ਵਿਸ਼ੇਸ਼ ਯਤਨਾਂ ਸਦਕਾ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ […]
Read more