ਸਰੀ ਦੀਆਂ ਮੰਡੇਰ ਭੈਣਾਂ ਨੇ ਮਾਰਸ਼ਲ ਖੇਡ ‘ਕਰਾਟੇ’ ਵਿਚ ਮੱਲਾਂ ਮਾਰੀਆਂ
ਸਰੀ, 8 ਜਨਵਰੀ (ਹਰਦਮ ਮਾਨ)- ਸਰੀ ਦੇ ਰੋਇਲ ਹਾਈਟ ਐਲੀਮੈਂਟਰੀ ਸਕੂਲ (116 ਸਟਰੀਟ ਤੇ 94 ਐਵੀਨਿਊ) ਵਿਚ ਗਰੇਡ 5, ਗਰੇਡ 3 ਅਤੇ ਪ੍ਰੀ-ਸਕੂਲ ਵਿਚ ਪੜ੍ਹਦੀਆਂ ਪੰਜਾਬੀ ਮੂਲ ਦੀਆਂ ਮੰਡੇਰ ਭੈਣਾਂ, ਸੀਰਤ ਕੌਰ ਮੰਡੇਰ (ਉਮਰ 10 ਸਾਲ), ਆਰੀਆ ਕੌਰ ਮੰਡੇਰ (ਉਮਰ 8 ਸਾਲ) ਅਤੇ ਆਮਈਆ ਕੌਰ ਮੰਡੇਰ (ਉਮਰ 4 ਸਾਲ) ਨੇ ਸੰਸਾਰ ਭਰ ਵਿਚ ਸਵੈ-ਰੱਖਿਆ ਲਈ ਜਾਣੀ ਜਾਂਦੀ ਮਾਰਸ਼ਲ ਖੇਡ ‘ਕਰਾਟੇ’ ਵਿਚ ਧਮਾਕੇਦਾਰ ਮੱਲਾਂ ਮਾਰ ਕੇ ਮੰਡੇਰ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ […]
Read more