ਨਵੀਂ ‘ਭਾਰਤੀ-ਭਾਸ਼ਾ’ ਬਣਾ ਕੇ ਭਾਸ਼ਾ ਦਾ ਝਗੜਾ ਮਿਟਾਇਆ ਜਾਵੇ – ਠਾਕੁਰ ਦਲੀਪ ਸਿੰਘ
ਵਿਦੇਸ਼ੀ ਭਾਸ਼ਾ ਨੂੰ ਤਿਆਗਣ ਲਈ ਇੱਕ ਪ੍ਰਵਾਨਿਤ ਸਾਂਝੀ ਰਾਸ਼ਟਰੀ ਭਾਸ਼ਾ ਦੀ ਲੋੜ ਸਰੀ, 2 ਮਾਰਚ (ਹਰਦਮ ਮਾਨ)- ਨਾਮਧਾਰੀ ਪੰਥ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਭਾਰਤ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸੰਦੇਸ਼ ਦਿੱਤਾ ਕਿ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਲਈ ਅਤੇ ਰਾਸ਼ਟਰ ਦੀ ਤਰੱਕੀ ਲਈ; ਹਿੰਦੀ ਅਤੇ ਦੱਖਣੀ ਭਾਸ਼ਾਵਾਂ ਦੇ ਆਪਸੀ ਟਕਰਾਅ ਨੂੰ ਖਤਮ ਕਰਨ ਦੀ ਲੋੜ ਹੈ; ਤਾਂ ਹੀ ਅਸੀਂ ਇਕੱਠੇ […]
Read more