ਦਸ਼ਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ ਰਾਮ ਅਵਤਾਰ
-ਠਾਕੁਰ ਦਲੀਪ ਸਿੰਘ ਰਾਮ ਅਵਤਾਰ ਦੇ ਛੋਟੇ ਜਿਹੇ ਪ੍ਰਸੰਗ ਵਿੱਚ ਲਿਖੇ ਅਤਿ ਮਨੋਹਰ, ਦੁਰਲੱਭ ਅਤੇ ਵਿਚਿਤ੍ਰ -ਰੂਪ ਛੰਦਾਂ ਦੀ ਇਤਨੀ ਵੱਡੀ ਵਿਵਿਧਤਾ, ਸਾਰੇ ਵਿਸ਼ਵ ਵਿੱਚ ਨਹੀਂ ਲੱਭ ਸਕਦੀ। ਇਸ ਕਰਕੇ, ਮੈਂ ਇਸ ਰਚਨਾ ਨੂੰ ਗੁਰੂ ਜੀ ਦੀ ਆਪਣੀ ਰਚਨਾ ਮੰਨਦਾ ਹਾਂ। ਜੋ ਸੱਜਣ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਉਹ ਵਿਵਾਦ ਕਰਨ ਦੀ ਥਾਂ ਇਸ ਨੂੰ ਉੱਤਮ ਸਾਹਿਤ ਮੰਨ ਲੈਣ […]
Read more