ਸਨਮਾਨ ਸਮਾਰੋਹ 19 ਫ਼ਰਵਰੀ ਨੂੰ ਹੋਵੇਗਾ
13 ਜਨਵਰੀ (ਕਾਵਿ-ਸੰਸਾਰ ਬਿਊਰੋ) : ਸ਼ਾਹਕੋਟ ਇਲਾਕੇ ਦੀਆਂ ਸਿਰਮੌਰ ਸ਼ਖ਼ਸੀਅਤਾਂ ਦਾ ਸਨਮਾਨ ਸਮਾਰੋਹ 19 ਫ਼ਰਵਰੀ 2023 ਦਿਨ ਐਤਵਾਰ ਨੂੰ ਹੋਵੇਗਾ । ਜਿਹਨਾਂ ਵਿਅਕਤੀਆਂ ਨੇ ਖੇਡਾਂ , ਧਾਰਮਿਕ , ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ , ਉਹਨਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ । ਜਗਤ ਪੰਜਾਬੀ ਸਭਾ ਵੱਲੋਂ ਇਕ ਬਹੁਤ ਵੱਡਾ ਸਮਾਗਮ […]
Read more