ਸਿੱਖ ਇਤਿਹਾਸ ਦਾ ਇਕ ਖੂਨੀ ਵਰਕਾ……. ਬੇਦਾਵੇ ਤੋਂ ਲੈ ਕੇ ਖਿਦਰਾਣੇ ਦੀ ਢਾਬ ਤੀਕ
ਮਾਘੀ ਤੇ ਵਿਸ਼ੇਸ਼ ਲੇਖਕ-ਡਾ. ਜਸਬੀਰ ਸਿੰਘ ਸਰਨਾ ਮਾਝੇ ਦੇ ਨਗਰ ਪੱਟੀ ਵਿੱਚ ਕਾਫੀ ਸਿਖ ਚੌਧਰੀ ਦੇਸ ਰਾਜ ਵੜੈਚ ਦੇ ਅਕਾਲ ਚਲਾਣ ਦੇ ਸੰਬੰਧ ਵਿੱਚ ਸਤਾਰਮੀ ਦੇ ਦਿਨ ਦੂਰੋਂ -ਨੇੜਿਓਂ ਆ ਕੇ ਇਕੱਠੇ ਹੋਏ ਸਨ। ਚੋਧਰੀ, ਭਾਈ ਸੁਲਤਾਨ ਸਿੰਘ ਦਾ ਪਿਤਾ ਸੀ। ਇਸ ਇਕੱਠ ਵਿਚ ਕਿਸੇ ਸਿੰਘ ਨੇ ਸੰਗਤਾਂ ਨੂੰ ਆਨੰਦਪੁਰ ਦੇ ਹਾਲਾਤ ਤੋਂ ਜਾਣੂ ਕਰਾਇਆ। […]
Read more