ਕੈਨੇਡਾ ਵਿਚ ਚੱਲ ਰਹੀ ਫੈਡਰਲ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ
ਸਰੀ, 2 ਮਈ (ਹਰਦਮ ਮਾਨ)-ਕੈਨੇਡਾ ਵਿਚ 19 ਅਪ੍ਰੈਲ ਤੋਂ ਚੱਲ ਰਹੀ ਖਜ਼ਾਨਾ ਬੋਰਡ ਦੇ ਕਰਮਚਾਰੀਆਂ ਦੀ ਰਾਸ਼ਟਰੀ ਹੜਤਾਲ ਖਤਮ ਹੋ ਗਈ ਹੈ, ਪਰ ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਰਮਚਾਰੀ ਅਜੇ ਵੀ ਹੜਤਾਲ ‘ਤੇ ਹਨ ਅਤੇ ਉਨ੍ਹਾਂ ਨਾਲ ਸੰਬੰਧਤ ਮੁੱਦਿਆਂ ਉੱਪਰ ਗੱਲਬਾਤ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਖਜ਼ਾਨਾ ਬੋਰਡ ਦੇ ਪ੍ਰਧਾਨ ਮੋਨਾ ਫੋਰਟੀਅਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ ਪਬਲਿਕ ਸਰਵਿਸ ਅਲਾਇੰਸ […]
Read more