ਐਚ.ਐਮ.ਵੀ. ਵਿਖੇ ਪੰਜਾਬੀ ਫਿਲਮ ਗੋਲਗੱਪੇ ਦੀ ਪ੍ਰਮੋਸ਼ਨ ਲਈ ਪਹੁੰਚੇ ਕਲਾਕਾਰ
ਕਾਵਿ-ਸੰਸਾਰ ਬਿਊਰੋ : ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬੀ ਫਿਲਮ ਗੋਲਗੱਪੇ ਦੇ ਪ੍ਰਮੋਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਫਿਲਮ ਦੇ ਪ੍ਰਮੁੱਖ ਕਲਾਕਾਰ ਬੀਨੂ ਢਿਲੋਂ, ਨਵਨੀਤ ਕੌਰ ਢਿਲੋਂ, ਈਹਾਣਾ ਢਿੱਲੋਂ,ਬੀ.ਐਨ. ਸ਼ਰਮਾ ਅਤੇ ਰਜਤ ਬੇਦੀ ਮੌਜੂਦ ਰਹੇ। ਉਨ੍ਹਾਂ ਨਾਲ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ […]
Read more