/ Jul 11, 2025
Trending

Author: kav sansaar

ਰਵਿੰਦਰ ਰਵੀ ਦੀ ਬੇਹਤਰੀਨ ਰਚਨਾ – ਮੇਰੀ ਕਲਮ ਦਵਾਤ

ਮੇਰੀ ਕਲਮ ਦਵਾਤ :::::::::::;:::::::: ਆਪੇ ਹੀ ਮੈਂ ਕਾਗ਼ਜ਼ ਬਣਿਆਂ, ਆਪੇ ਕਲਮ ਦਵਾਤ। ਸੂਰਜ ਵਿੱਚੋਂ ਦਿਨ ਪਕੜਿਆ, ਬੰਦ ਅੱਖਾਂ ‘ਚੋਂ ਰਾਤ। ਸ਼ਬਦਾਂ ਦੇ ਵਿੱਚ ਕਿਣ ਮਿਣ ਪਕੜੀ, ਅਰਥਾਂ ਵਿੱਚ ਬਰਸਾਤ। ਬੱਦਲ਼ਾਂ ਨੂੰ ਸੱਤ-ਰੰਗੀਆਂ ਲਾਈਆਂ, ਰੰਗ ਲਈ ਸਗਲ ਹਯਾਤ। ਏਧਰ ਸੋਮਾਂ, ਓਧਰ ਸਾਗਰ, ਵਿੱਚ ਵੱਗੇ ਦਰਿਆ। ਦ੍ਰਿਸ਼ਟੀ ਤੇ ਦਰਸ਼ਨ ਦਾ ਕ੍ਰਿਸ਼ਮਾ, ਇਹ ਸਾਰੀ ਕਾਇਨਾਤ। ‘ਨ੍ਹੇਰੇ ਦੇ ਵਿੱਚ […]
Read more

ਰੋਚਕ ਤੇ ਸੰਵੇਦਨਾ ਭਰਪੂਰ ਰਿਹਾ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ

ਕੈਨੇਡਾ (ਕਾਵਿ-ਸੰਸਾਰ ਬਿਊਰੋ ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ 24 ਸਤੰਬਰ ਐਤਵਾਰ ਨੂੰ “ ਸਿਰਜਣਾ ਦੇ ਆਰ ਪਾਰ “ ਵਿੱਚ ਪ੍ਰਸਿੱਧ ਪੰਜਾਬੀ ਕਵੀ , ਚਿੰਤਕ ਅਤੇ ਨਾਟਕਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨਾਲ ਰੂ ਬਰੂ ਪ੍ਰੋਗਰਾਮ ਕਰਵਾਇਆ ਗਿਆ। ਬਹੁਤ ਵਧੀਆ ਮੰਝੇ ਹੋਏ ਹੋਸਟ ਵੀ […]
Read more

ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵੱਲੋਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ 23,24 ਸਤੰਬਰ ਨੂੰ

ਸਰੀ, 20 ਸਤੰਬਰ (ਹਰਦਮ ਮਾਨ)- ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵੱਲੋਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ 23 ਅਤੇ 24 ਸਤੰਬਰ 2023 ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਇਸ ਕਾਨਫਰੰਸ ਦੀ ਚੇਅਰ ਪਰਸਨ ਡਾ. ਕਮਲਜੀਤ ਕੌਰ ਸਿੱਧੂ ਅਤੇ ਯੋਜਨਾ ਕਮੇਟੀ ਦੇ ਮੁਖੀ ਅਮਨਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਹੈ ਕਿ ਗਿਆਨ, ਪ੍ਰੇਰਨਾ ਅਤੇ ਅਰਥਪੂਰਨ ਵਿਚਾਰ ਵਟਾਂਦਰੇ ਨਾਲ ਭਰਪੂਰ ਇਹ ਦੋ-ਦਿਨਾਂ ਹਾਈਬ੍ਰਿਡ ਕਾਨਫਰੰਸ ਵਿਅਕਤੀਗਤ ਅਤੇ ਔਨਲਾਈਨ ਹੋਵੇਗੀ। […]
Read more

ਵੈਨਕੂਵਰ ਵਿਚਾਰ ਮੰਚ ਨੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 89ਵਾਂ ਜਨਮ ਦਿਨ ਮਨਾਇਆ

ਸਰੀ, 14 ਅਗਸਤ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 89ਵਾਂ ਜਨਮ ਦਿਨ ਮਨਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਮੰਚ ਮੈਂਬਰਾਂ ਨੇ ਇਸ ਮੌਕੇ ਸ. ਸੇਖਾ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ। ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਨਾਮਵਰ ਚਿੱਤਰਕਾਰ ਜਰਨੈਲ […]
Read more

TAGS

TRENDING

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.