ਜਗਤ ਪੰਜਾਬੀ ਸਭਾ (ਰਜਿ.) ਤੇ ਨਵ ਕਿਰਨ ਪੰਜਾਬੀ ਸਾਹਿਤ ਸਭਿਆਚਾਰਕ ਮੰਚ, ਪੰਜਾਬ ਵਲੋਂ ਸੁਰਮਈ ਸੰਗੀਤਕ ਸ਼ਾਮ ਪੰਜਾਬੀ ਲੋਕ ਗਾਇਕਾ ਜਸਪਿੰਦਰ ਰੈਨਾ ਦੇ ਨਾਮ

ਜਗਤ ਪੰਜਾਬੀ ਸਭਾ (ਰਜਿ.) ਤੇ ਨਵ ਕਿਰਨ ਪੰਜਾਬੀ ਸਾਹਿਤ ਸਭਿਆਚਾਰਕ ਮੰਚ, ਪੰਜਾਬ ਵਲੋਂ ਸੁਰਮਈ ਸੰਗੀਤਕ ਸ਼ਾਮ ਪੰਜਾਬੀ ਲੋਕ ਗਾਇਕਾ ਜਸਪਿੰਦਰ ਰੈਨਾ ਦੇ ਨਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ I
ਸ਼ਮਾ ਰੌਸ਼ਨ: ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ
ਵਿਸ਼ੇਸ ਮਹਿਮਾਨ: ਸ੍ਰੀਮਤੀ ਹਰਜਿੰਦਰ ਕੌਰ ਚੇਅਰਪਰਸਨ (CCPCR)
ਪ੍ਰਧਾਨਗੀ: ਡਾ. ਐਸ ਐਸ ਗਿੱਲ, ਸਾਬਕਾ ਵਾਈਸ ਚਾਂਸਲਰ
ਮੁੱਖ ਮਹਿਮਾਨ: ਸ. ਚਰਨਜੀਤ ਸਿੰਘ ਬਾਠ ਉੱਘੇ ਕਾਰੋਬਾਰੀ, ਅਮਰੀਕਾ
ਆਪ ਜੀ ਨੂੰ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ।

ਪ੍ਰੋਗਰਾਮ
ਮਿਤੀ 17 ਮਾਰਚ 2023, ਸ਼ੁਕਰਵਾਰ
ਸਮਾਂ: ਸ਼ਾਮ 5.00 ਵਜੇ
ਸਥਾਨ: ਸੈਕਟਰ-16, ਡਾ. ਐਮ.ਐਸ.ਰੰਧਾਵਾ ਐਡੀਟੋਰੀਅਮ
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਪ੍ਰਧਾਨ
ਹਰਵੀਰ ਸਿੰਘ ਢੀਂਡਸਾ

ਜਨਰਲ ਸਕੱਤਰ
ਅਵਿਨਾਸ਼ ਰਾਣਾ
ਨਵ ਕਿਰਨ

ਪ੍ਰਧਾਨ
ਅਰਵਿੰਦਰ ਢਿੱਲੋਂ
ਜਗਤ ਪੰਜਾਬੀ ਸਭਾ (ਰਜਿ.)

Related Articles

- Advertisement -spot_img

Latest Articles