ਚਿੰਤਨ ਮੰਚ ਪਟਿਆਲਾ ਵਲੋਂ ਪੁਸਤਕ ਚਰਚਾ ਅਤੇ ਲੋਕ ਅਰਪਣ ਸਮਾਰੋਹ

ਚਿੰਤਨ ਮੰਚ ਪਟਿਆਲਾ ਵਲੋਂ ਪੁਸਤਕ ਚਰਚਾ ਅਤੇ ਲੋਕ ਅਰਪਣ ਸਮਾਰੋਹ

“ਮਿਤੀ : 11 ਮਾਰਚ, 2023 (ਸ਼ਨਿਚਰਵਾਰ) ਸਮਾਂ : ਠੀਕ 10-00 ਵਜੇ ਸਵੇਰੇ

ਸਥਾਨ : ਸੈਮੀਨਾਰ ਹਾਲ, ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ

ਪੁਸਤਕ ਚਰਚਾ

ਅੰਮ੍ਰਿਤਪਾਲ ਸਿੰਘ ‘ਸੌਦਾ’ ਦਾ ਗ਼ਜ਼ਲ-ਸੰਗ੍ਰਹਿ ਟੂਣੇਹਾਰੀ ਰੁੱਤ ਦਾ ਜਾਦੂ

ਮੁੱਖ ਮਹਿਮਾਨ

ਡਾ. ਅਮਰ ਕੋਮਲ

ਪ੍ਰਧਾਨਗੀ

ਡਾ. ਵੀਰਪਾਲ ਕੌਰ

ਵਿਸ਼ੇਸ਼ ਮਹਿਮਾਨ

ਡਾ. ਨਵ ਸੰਗੀਤ ਸਿੰਘ

 

 

Related Articles

- Advertisement -spot_img

Latest Articles