ਐਚ.ਐਮ.ਵੀ. ਨੇ ਮਨਾਇਆ ਅੰਤਰਰਾਸ਼ਟਰੀ ਪ੍ਰੋਗਰਾਮਰ ਡੇ

0
299

ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਵਿਭਾਗ ਕੰਪਿਊਟਰ ਸਾਇੰਸ ਐਂਡ ਆਈ.ਟੀ. ਵੱਲੋਂ ਅੰਤਰਰਾਸ਼ਟਰੀ ਪ੍ਰੋਗਰਾਮਰ ਡੇ ਦੇ
ਮੌਕੇ ਤੇ ਵਿਭਿੰਨ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਵਿਦਿਆਰਥਣਾਂ ਨੇ ਪ੍ਰੋਗ੍ਰਾਮਿੰਗ ਇਨ ਸੀ, ਸੀ++ ਅਤੇ ਐਚ.ਟੀ.ਐਮ.ਐਲ., ਜਾਵਾ ਸਕਰਿਪਟ ਪ੍ਰੋਗ੍ਰਾਮਿੰਗ ਵਿੱਚ ਰਿੰਪੀ, ਤਨੂ (ਬੀਸੀਏ ਸਮੈਸਟਰ-5) ਫਸਟ, ਪਲਕ (ਐਮ.ਐਸ.ਸੀ., ਆਈ.ਟੀ. ਸਮੈਸਟਰ-3) ਅਤੇ ਪਲਕ (ਬੀਐਸਸੀ ਆਈ.ਟੀ. ਸਮੈਸਟਰ 5) ਨੇ ਦੂਜਾ ਅਤੇ ਰਮਨੀਕ, ਮਨਪ੍ਰੀਤ (ਬੀਸੀਏ ਸਮੈਸਟਰ 5) ਥਰਡ ਰਹੇ। ਸੀ/ਸੀ++ ਪ੍ਰੋਗਰਾਮਿੰਗ ਮੁਕਾਬਲੇ ਵਿੱਚ ਅਨੁਸ਼ਿਕਾ, ਈਸ਼ਾ ਅਰੋੜਾ (ਬੀਸੀਏ ਸਮੈਸਟਰ-3) ਫਸਟ, ਮੁਸਕਾਨ, ਮਨਪ੍ਰੀਤ (ਬੀਸੀਏ ਸਮੈਸਟਰ-3) ਸੈਕੰਡ ਅਤੇ ਕਸ਼ਿਸ਼, ਮਹਿਕ (ਬੀਸੀਏ) ਥਰਡ ਰਹੇ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਜੇਤਾ
ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਭਫਾਗ

ਮੁਖੀ ਡਾ. ਸੰਗੀਤਾ ਅਰੋੜਾ ਅਤੇ ਡਾ. ਅਨਿਲ ਭਸੀਨ ਇਨ੍ਹਾਂ ਪ੍ਰਤੀਯੋਗਤਾਵਾਂ ਦੇ ਓਵਰਆਲ ਇੰਚਾਰਜ ਸਨ। ਪ੍ਰਤੀਯੋਗਤਾ ਦੇ ਜੱਜ ਸ਼੍ਰੀ
ਰਵਿੰਦਰ ਮੋਹਨ ਜਿੰਦਲ, ਸ਼੍ਰੀ ਜਗਜੀਤ ਭਾਟੀਆ ਅਤੇ ਸੁਸ਼੍ਰੀ ਸੋਨੀਆ ਮਹਿੰਦਰੂ ਸਨ।

 

LEAVE A REPLY

Please enter your comment!
Please enter your name here